The boring is the miraculous actually.

The day which began with a boring rising from the bed in late morning may lead to the end which I never thought. Is it possible? Don’t know. But thinking about the ending seems good. Even if you have not started yet. Even if you don’t know when will you start. The starting of a work again is very difficult task as I have realized. The task which had done before with you full heart. And when you fail in that task, the whole world may not seem upside down but it matters a lot to you. This bite does not mean anything about anyone. I will post some posts in coming days which may have not any meaning.
Be ready for some foolishness.

ਜਿੰਨ੍ਹਾਂ ਹਿੰਮਤ ਯਾਰ ਬਣਾਈ ……

ਜ਼ਿੰਦਗੀ ਵਿਚ ਕਈ ਵਾਰ ਅਹਿਸਾਸ ਹੋਣ ਲੱਗਦੈ ਕਿ ਸਭ ਦਰਵਾਜੇ ਬੰਦ ਹੋ ਗਏ ਹਨ ਅਤੇ ਹੁਣ ਕੁਝ ਨਹੀਂ ਹੋ ਸਕਦਾ। ਇਹ ਹੀ ਅਸਲ ਵਿੱਚ ਸਹੀ ਵਖਤ ਹੰਦੈ ਆਪਣੀ ਹਿੰਮਤ ਅਤੇ ਹੌਂਸਲੇ ਨੂੰ ਚੰਗੀ ਤਰ੍ਹਾਂ ਵਰਤਣ ਦਾ। ਇਸ ਸਮੇਂ ਹੀ ਸਾਨੂੰ ਲੋੜ ਹੁੰਦੀ ਐ ਉੱਠਣ ਦੀ,ਉੱਠ ਕੇ ਦੁਬਾਰਾ ਸ਼ੁਰੂਆਤ ਕਰਨ ਦੀ।ਅਜਿਹੇ ਸਮੇਂ ਇਨਸਾਨ ਨੂੰ ਆਪਣੇ ਆਪ ਨਾਲ ਖੜੇ ਰਹਿਣਾ ਸਿੱਖਣਾ ਚਾਹੀਦਾ ਹੈ। ਲੋੜ ਹੈ ਬਸ ਆਪਣਾ ਨਜ਼ਰੀਆ ਬਦਲਣ ਦੀ। ਕਦੇ ਵੀ ਹਿੰਮਤ ਨਾ ਹਾਰੋ, ਸਗੋਂ ਡਟੇ ਰਹੋ, ਮਿਹਨਤ ਕਰਦੇ ਰਹੋ। ਵਖਤ ਬਦਲਦਾ ਹੈ,ਇਹੀ ਦਸਤੂਰ ਹੈ। ਪੰਜਾਬੀ ਵਿਚ ਕਹਿੰਦੇ ਨੇ ਕਿ ਹਥੇਲੀ ਤੇ ਸਰੌਂ ਨਹੀਂ ਜੰਮਦੀ, ਬਿਲਕੁਲ ਸਹੀ ਹੈ।ਆਉ ਇੱਕ ਨਵੀਂ ਉਮੀਦ ਪੈਦਾ ਕਰੀਏ, ਉਸ ਨੂੰ ਪਾਣੀ ਪਾਣੀ ਪਾਈਏ।ਫੁੱਲ ਖਿਲਣਗੇ,ਜਰੂਰ ਖਿਲਣਗੇ,ਅੱਜ ਨਹੀਂ ਤਾਂ ਕੱਲ।

ਚਲਦਾ।